TRACTOR LOVERZ

TRACTOR LOVERZ Like plz

31/08/2015

ਸਾਡਾ ਵੀ ਕੌਈ ਇੰਤਜਾਰ ਕਰਦਾ ਸੀ
ਅੱਖਾ ਚ ਅੱਖਾ ਪਾਕੇ ਇਜ਼ਹਾਰ ਕਰਦਾ ਸੀ
ਕੀ ਹੌਇਆ ਜੇ ਅੱਜ ਕੱਲੇ ਆ.
ਕਦੇ ਹੁੰਦਾ ਸੀ ਕੌਈ ਜੌ ਸਾਨੂੰ ਪਿਆਰ ਕਰਦਾ ਸੀ !! ....

18/07/2015

ਇੱਕ ਫੁਕਰੇ ਯਾਰ ਨਾਲੋਂ
100 ਵੈਰੀ ਚੰਗੇ.

17/07/2015

ਨਿਮਰਤਾ ਨਾਲ ਰਹਿੰਦੇ ਆਂ,
ਸਭ ਨੂੰ ਪਿਆਰ ਨਾਲ ਬੁਲਾਈ ਦਾ . .
ਬਾਪੂ ਜੀ ਨੇ . . .?
ਸਿਖਾਇਆ ਕਿ Putt ਕਦੀਂ ਹਵਾ
'ਚ ਨੀਂ ਆਈ ਦਾ

16/07/2015

# # Attitude ਤਾਂ ਬਚਪਨ ਤੋਂ ਹੀ ਬਹੁਤ ਆ. ਜਦੋਂ ਪੈਦਾ ਹੋਈ ਸੀ ਡੇਡ ਸਾਲ ਤਕ ਕਿਸੇ ਨਾਲ ਗਲ ਨਹੀਂ ਸੀ ਕੀਤੀ

12/07/2015

ਪਿਆਰ ਦਾ ਹੱਦ ਚ ਹੋਣਾ ਹੀ ਚੰਗਾ ਹੂੰਦਾ ਹੈ__
ਬਹੂਤਾ ਹਾਸਾ ਵੀ ਅਖੀਆਂ ਚ ਪਾਣੀ ਲੈ ਆਉਂਦਾ ਹੈ.....

11/07/2015

ਜਿਨ੍ਹਾਂ ਕੂ ਕੁੜੀਏ ਤੇਰੇ ਕੋਲ ਦਿਮਾਗ ਆ
ਉਨ੍ਹਾਂ ਕੂ ਦਿਮਾਗ ਤਾਂ sada ਹਿਲਿਆ ਈ ਰਹਿੰਦਾ___♡

01/07/2015

ਰਾਤ ਦੇ ਹਨੇਰੇ ਵਿੱਚ ਉਹਨੇ ਮੇਰੀ ਹਥੇਲੀ ਤੇ ਉਂਗਲ ਨਾਲ ਲਿਖਿਆ ਸੀ..... ਮੈਨੂੰ ਤੇਰੇ ਨਾਲ ਪਿਆਰ.... ਪਤਾ ਨਹੀਂ ਕਿਵੇਂ ਦੀ ਸਿਆਹੀ ਸੀ ਲਫ਼ਜ਼ ਮਿਟਦੇ ਵੀ ਨਹੀਂ ਤੇ ਦਿਖਦੇ ਵੀ ਨਹੀਂ ♡♡

27/06/2015

ਰੱਬਾ ਉਮਰ ਚਾਹੇ ਘੱਟ ਹੀ ਹੋਵੇ____
☆★
ਪਰ ਸਿਰ ਨੀਵਾਂ ਤੇ ਦਿਲ ਦਰਿਆ ਰੱਖੀ____

21/06/2015

Sacha "Pyaar" Hamesha Galat Insaan nal
Hunda .
Te Jd Sahi Insaan de nal Pyar Hunda ,
Odo Waqt "Galat" Hunda...!!!

18/06/2015

ς੭ ਜਾਂਦੇ ਜਾਂਦੇ ਵੀ ਓ ਮੇਰੇ ਤੇ ਇਕ ਅਹਿਸਾਨ ਕਰ ਗਈ___
♥ς੭ ਬੇਰੰਗ ਇਸ ਜਿੰਦਗੀ ਚ ਦਰਦ ਵਾਲਾ ਰੰਗ ਭਰ ਗਈ ਤੇ ਉਮਰਾਂ ਦਾ ਰੋਣਾ ਮੇਰੇ ਨਾਮ ਕਰ ਗਈ___

17/06/2015

ਅੱਜ ਮੈਨੂੰ ਇੱਕ ਸੋਹਣੀ ਜਿਹੀ ਕੁੜੀ ਨੇ ਘੁੱਟ ਕੇ
ਜੱਫੀ ਪਾ ਲਈ
ਕਹਿੰਦੀ I love you please ਜਦੋੁ ਤੱਕ ਤੂੰ me
tooਨੀ ਕਿਹੰਦਾ ਮੈ ਨੀ ਛੱਡਣਾ ਤੈਨੂੰ..LB u soo
much.........
ਯਾਰ ਹੇਠਾ ਕੀ ਲੈਣ ਆਏ ਓ ਗੱਪ ਤਾ ਮੈ ਉੱਪਰ
ਹੀ ਮਾਰ ਤੀ ਸੀ

Address

Jalandhar
144041

Website

Alerts

Be the first to know and let us send you an email when TRACTOR LOVERZ posts news and promotions. Your email address will not be used for any other purpose, and you can unsubscribe at any time.

Share