Techbrainz

Techbrainz Integrity Officer Of Punjab Football, IT Technician, Former Indian football team Player, Whistleblower, Writer. COMPUTER HARDWARE AND IELTS TRAINING INSTITUTE

The final test of freedom is this: Can you remain the same person in praise, in insult, in gain, and in loss?.... Seneca...
27/10/2026

The final test of freedom is this: Can you remain the same person in praise, in insult, in gain, and in loss?.... Seneca

True freedom is not about doing whatever you want. It is about mastering yourself. Can you stay humble when people praise you, calm when they insult you, grateful when you gain something, and strong when you lose something?

Life will always bring both success and disappointment, but your inner peace depends on how you respond. Never let praise make you arrogant or criticism destroy your confidence. When your values remain steady through life's ups and downs, you discover the true meaning of inner freedom.

Stay humble...
27/10/2026

Stay humble...

27/10/2026

ਚੌਰਯਾ ਸ੍ਰੀ ਸਾਹਿਬ ਪਾਕੇ ਪੂਛ ਬਜ਼ਰੰਗ ਬਲੀ ਜੀ ਦੀ ਫੜ੍ਹੀ ਫਿਰਦਾ ਏਂ ਤੇ ਮਾਫੀਆਂ ਵਾਹਿਗੁਰੂ ਤੋਂ ਮੰਗਦਾ ਏਂ ਬਾਕੀ ਪਤਾ ਨਹੀਂ ਆਹ ਭੌਰਕਾਸਟ ਵਾਲੇ ਆਪਣੇ ਵਰਗੇ ਚੱਵਲਾਂ ਨੂੰ ਕਿੱਥੋਂ ਲੱਭ ਲਿਆਉਂਦੇ ਆ

Your body knows...Pause. Feel. Listen.
27/10/2026

Your body knows...
Pause. Feel. Listen.

27/10/2026

ਇਲੈਕਸ਼ਨ ਕੋਈ ਭੀ ਹੋਣ ਨਿਜ਼ਾਮ ਬਦਲਦੇ ਚੇਹਰੇ ਬਦਲਦੇ। ਰਾਜਨੀਤੀ ਚ ਬਹੁਤ ਚੰਗੇ ਇਨਸਾਨ ਕੁਰਸੀਆਂ ਤੇ ਜਾਕੇ ਬਦਲਦੇ ਅਸੀਂ ਤੁਸੀ ਰੋਜ਼ ਵੇਖਦੇ।
ਜੱਦ ਤੱਕ ਸਰਕਾਰੀ ਤੰਤਰ ਕ੍ਰਿਕਟ ਤੋਂ ਇਲਾਵਾ ਬਾਕੀ ਖੇਡਾਂ ਵੱਲ ਧਿਆਨ ਨਹੀਂ ਦਿੰਦਾ, ਫੁਟਬਾਲ ਤੇ ਬਾਕੀ ਖੇਲਾਂ ਚ ਵੱਡੇ ਬਦਲਾਅ ਦੀ ਸੰਭਾਵਨਾ ਬਹੁਤ ਘੱਟ ਹੈ।
ਭਾਰਤ ਚ ਸਿਰਫ਼ GST ਤੋਂ ਮਹੀਨੇ ਦੀ ਦੋ ਲੱਖ ਕਰੋੜ ਦੀ ਆਮਦਨ ਹੈ।
ਇਸ ਮੁਲਕ ਦੀ ਰਾਜਨੀਤੀ ਤੇ ਖਾਸ ਕਰਕੇ ਨੌਰਥ ਇੰਡੀਆ ਦੀ ਰਾਜਨੀਤੀ ਬਹੁਤ ਨੀਵੇਂ ਪੱਧਰ ਦੀ ਹੈ।
ਜੱਦ ਤੱਕ ਚੁਣੇ ਨੁਮਾਇੰਦਿਆਂ ਨੂੰ ਓਹ ਭਾਵੇਂ ਰਾਜਨੀਤਕ ਹੋਣ ਭਾਵੇਂ ਖੇਡ ਫੈਡਰੇਸ਼ਨਾਂ,, ਅਸੀਂ ਲੋਕ ਸਾਰਥਕ ਸਵਾਲ ਨਹੀਂ ਕਰਦੇ।

ਉਹਦੇ ਵਾਲੇ ਲੋਕਾਂ ਨੂੰ ਅਸੀਂ ਸਾਹਿਬ ਹੀ ਬਣਾਇਆ।
ਸਾਡੇ ਪੈੱਸਿਆਂ ਨਾਲ ਇਕ ਸੜਕ ਭੀ ਬਣਦੀ ਅਸੀਂ ਧੰਨਵਾਦ ਕਰਦੇ, ਜਦਕਿ ਉਹਨਾਂ ਦਾ ਕੰਮ ਹੈ।

ਸਾਨੂੰ ਹੱਕ ਪਤਾ ਹੋਣ ਚਾਹੀਦੇ ਤੇ ਸਵਾਲ ਪੁੱਛਣੇ ਪੈਣੇ, ਹਿਸਾਬ ਲੈਣੇ ਪੈਣੇ, ਫਿਰ ਕੁਝ ਬਦਲੇਗਾ।

ਅਸੀ ਧੜਿਆਂ ਚ ਹਾਂ।
ਯਾ ਤਾਂ ਰਾਜ ਦੇ ਹੱਕ ਚ।
ਯਾਂ ਵਿਰੌਧ ਚ।
ਲੋੜ ਆਪਣੇ ਮੁਲਕ, ਪ੍ਰਦੇਸ਼ , ਸ਼ਹਿਰ ਯਾਂ ਫੁਟਬਾਲ ਨੂੰ ਪਿਆਰ ਕਰਨ ਵਾਲਿਆਂ ਦੇ ਇਕੱਠ ਦੀ ਹੈ।
ਧੜਿਆਂ ਚ ਅਸੀਂ ਜ਼ਿੰਦਾਬਾਦ ਯ ਮੁਰਦਾਬਾਦ ਤਾਂ ਕਰ ਸਕਦੇ।
ਸੁਧਾਰ ਨਹੀਂ

ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦ...
27/10/2026

ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ ਨੂੰ ਵੇਖ ਲਿਆ ਸੀ।
‘‘ਕੌਣ?’’ ਦੋਵੇਂ ਖਰਗੋਸ਼ ਹੈਰਾਨੀ ਨਾਲ ਤ੍ਰਭਕਦੇ ਹੋਏ ਬੋਲੇ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇੰਨੇ ਡੂੰਘੇ ਹਨੇਰੇ ਵਿੱਚ ਵੀ ਕੋਈ ਉਨ੍ਹਾਂ ਨੂੰ ਵੇਖ ਸਕਦਾ ਹੈ।
‘‘ਖਰਗੋਸ਼ ਭਰਾਵੋ! ਜ਼ਰਾ ਮੇਰੀ ਗੱਲ ਵੀ ਸੁਣੋ…’’ ਉੱਲੂ ਨੇ ਫਿਰ ਕਿਹਾ ਪਰ ਖਰਗੋਸ਼ ਬੜੀ ਤੇਜ਼ੀ ਨਾਲ ਭੱਜ ਨਿਕਲੇ ਤੇ ਜਾ ਕੇ ਦੂਜੇ ਪੰਛੀਆਂ ਤੇ ਜਾਨਵਰਾਂ ਨੂੰ ਖ਼ਬਰ ਦਿੱਤੀ ਕਿ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਲੂੰਮੜੀ ਨੇ ਕਿਹਾ, ‘‘ਮੈਨੂੰ ਜ਼ਰਾ ਇਸ ਗੱਲ ਦੀ ਜਾਂਚ ਕਰ ਲੈਣ ਦਿਉ।’’
ਅਗਲੀ ਰਾਤ ਲੂੰਮੜੀ ਉਸ ਬਿਰਖ ਕੋਲ ਪੁੱਜੀ ਤੇ ਉੱਲੂ ਨੂੰ ਕਹਿਣ ਲੱਗੀ, ‘‘ਦੱਸ, ਮੈਂ ਇਸ ਸਮੇਂ ਕਿੰਨੇ ਪੰਜੇ ਚੁੱਕ ਰੱਖੇ ਨੇ?’’
ਉੱਲੂ ਨੇ ਝਟਪਟ ਕਿਹਾ, ‘‘ਇੱਕ।’’
ਉੱਤਰ ਠੀਕ ਸੀ।
‘‘ਚੰਗਾ! ਇਹ ਦੱਸੋ, ਅਰਥਾਤ ਦਾ ਅਰਥ ਕੀ ਹੁੰਦਾ ਏ?’’ ਲੂੰਮੜੀ ਨੇ ਪੁੱਛਿਆ।
‘‘ਅਰਥਾਤ ਦਾ ਅਰਥ ਉਦਾਹਰਨ ਦੇਣਾ ਹੁੰਦਾ ਏ।’’ ਲੂੰਮੜੀ ਭੱਜਦੀ ਹੋਈ ਵਾਪਸ ਆਈ। ਉਹਨੇ ਪੰਛੀਆਂ ਤੇ ਜਾਨਵਰਾਂ ਨੂੰ ਇਕੱਠਿਆਂ ਕੀਤਾ ਅਤੇ ਗਵਾਹੀ ਦਿੱਤੀ ਕਿ ਸਚਮੁੱਚ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੱਸ ਸਕਦਾ ਹੈ।
‘‘ਕੀ ਉਹ ਦਿਨ ਦੀ ਰੋਸ਼ਨੀ ਵਿੱਚ ਵੀ ਵੇਖ ਸਕਦਾ ਏ?’’ ਇੱਕ ਬਿਰਧ ਬਗਲੇ ਨੇ ਪੁੱਛਿਆ। ਇਹੀ ਸੁਆਲ ਇੱਕ ਜੰਗਲੀ ਬਿੱਲੇ ਨੇ ਵੀ ਕੀਤਾ। ਸਾਰੇ ਜਾਨਵਰ ਚੀਕ ਉੱਠੇ, ‘‘ਇਹ ਦੋਵੇਂ ਸੁਆਲ ਮੂਰਖਤਾ ਭਰੇ ਨੇ।’’ ਅਤੇ ਫਿਰ ਜ਼ੋਰ-ਜ਼ੋਰ ਨਾਲ ਕਹਿ-ਕਹੇ ਲਾਉਣ ਲੱਗੇ। ਜੰਗਲੀ ਬਿੱਲੇ ਤੇ ਬਿਰਧ ਬਗਲੇ ਨੂੰ ਜੰਗਲ ਤੋਂ ਕੱਢ ਦਿੱਤਾ ਗਿਆ ਅਤੇ ਇਕਮਤ ਨਾਲ ਉੱਲੂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਉਨ੍ਹਾਂ ਸਾਰਿਆਂ ਦਾ ਮੁਖੀ ਬਣ ਜਾਵੇ ਕਿਉਂ ਜੋ ਉਹੀ ਸਭ ਤੋਂ ਵੱਧ ਬੁੱਧੀਮਾਨ ਹੈ। ਇਸ ਲਈ ਉਨ੍ਹਾਂ ਦੀ ਰਹਿਨੁਮਾਈ ਤੇ ਪੱਥ-ਪ੍ਰਦਰਸ਼ਨ ਕਰਨ ਦਾ ਅਧਿਕਾਰ ਉਸੇ ਨੂੰ ਹੈ।
ਉੱਲੂ ਨੇ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ। ਜਿਸ ਵੇਲੇ ਉਹ ਪੰਛੀਆਂ ਤੇ ਜਾਨਵਰਾਂ ਕੋਲ ਪੁੱਜਿਆ, ਉਸ ਵੇਲੇ ਦੁਪਹਿਰ ਸੀ। ਸੂਰਜ ਦਾ ਤੇਜ਼ ਪ੍ਰਕਾਸ਼ ਚਾਰੇ ਪਾਸੇ ਫੈਲਿਆ ਹੋਇਆ ਸੀ ਤੇ ਉੱਲੂ ਨੂੰ ਕੁਝ ਵਿਖਾਈ ਨਹੀਂ ਸੀ ਦੇ ਰਿਹਾ। ਉਹ ਫੂਕ-ਫੂਕ ਕੇ ਕਦਮ ਰੱਖ ਰਿਹਾ ਸੀ ਜਿਸ ਨਾਲ ਉਹਦੀ ਚਾਲ ਤੇ ਸ਼ਖ਼ਸੀਅਤ ਵਿੱਚ ਰੋਅਬ ਪੈਦਾ ਹੋ ਗਿਆ, ਜਿਹੜੀ ਮਹਾਨ ਵਿਅਕਤੀਆਂ ਦੀ ਵਿਸ਼ੇਸ਼ਤਾ ਹੁੰਦੀ ਹੈ। ਉਹ ਆਪਣੀਆਂ ਗੋਲ-ਮੋਲ ਅੱਖਾਂ ਖੋਲ੍ਹ-ਖੋਲ੍ਹ ਕੇ ਆਪਣੇ ਚਾਰੇ ਪਾਸੇ ਵੇਖਣ ਦਾ ਯਤਨ ਕਰਦਾ। ਪੰਛੀ ਤੇ ਜਾਨਵਰ ਵੇਖਣ ਦੇ ਇਸ ਤਰੀਕੇ ਤੋਂ ਹੋਰ ਵੀ ਵਧੇਰੇ ਪ੍ਰਭਾਵਿਤ ਹੋਏ।
‘‘ਇਹ ਸਾਡਾ ਪੱਥ-ਪ੍ਰਦਰਸ਼ਕ ਹੀ ਨਹੀਂ, ਅਸਾਂ ਸਾਰਿਆਂ ਦਾ ਨੇਤਾ ਵੀ ਏ। ਇਹ ਤਾਂ ਦੇਵਤਾ ਏ ਦੇਵਤਾ।’’ ਇੱਕ ਮੋਟੀ ਮੁਰਗਾਬੀ ਨੇ ਜ਼ੋਰ ਨਾਲ ਕਿਹਾ। ਦੂਜੇ ਪੰਛੀਆਂ ਤੇ ਜਾਨਵਰਾਂ ਨੇ ਵੀ ਉਹਦੀ ਨਕਲ ਕੀਤੀ ਤੇ ਉਹ ਜ਼ੋਰ-ਜ਼ੋਰ ਨਾਲ ‘‘ਨੇਤਾ…ਨੇਤਾ’’ ਦੇ ਨਾਅਰੇ ਲਾਉਣ ਲੱਗੇ।
ਹੁਣ ਉੱਲੂ ਅਰਥਾਤ ਉਨ੍ਹਾਂ ਸਾਰਿਆਂ ਦਾ ਪੱਥ-ਪ੍ਰਦਰਸ਼ਕ ਤੇ ਨੇਤਾ ਅੱਗੇ-ਅੱਗੇ ਤੇ ਉਹ ਸਾਰੇ ਬਿਨਾਂ ਸੋਚੇ-ਸਮਝੇ ਅੰਨ੍ਹੇਵਾਹ ਉਹਦੇ ਪਿੱਛੇ-ਪਿੱਛੇ ਜਾ ਰਹੇ ਸਨ। ਪ੍ਰਕਾਸ਼ ਕਾਰਨ ਉਹਨੂੰ ਨਜ਼ਰ ਤਾਂ ਕੁਝ ਆਉਂਦਾ ਨਹੀਂ ਸੀ। ਚਲਦੇ-ਚਲਦੇ ਉਹ ਪੱਥਰਾਂ ਤੇ ਬਿਰਖਾਂ ਦੇ ਤਣਿਆਂ ਨਾਲ ਟਕਰਾਇਆ। ਬਾਕੀ ਸਾਰਿਆਂ ਦੀ ਵੀ ਇਹੀ ਦੁਰਦਸ਼ਾ ਹੋਈ। ਇਸ ਪ੍ਰਕਾਰ ਉਹ ਟਕਰਾਉਂਦੇ ਤੇ ਡਿੱਗਦੇ-ਡਿੱਗਦੇ ਜੰਗਲ ’ਚੋਂ ਬਾਹਰ ਵੱਡੀ ਸੜਕ ’ਤੇ ਪੁੱਜੇ। ਉੱਲੂ ਨੇ ਸੜਕ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ। ਬਾਕੀ ਸਾਰਿਆਂ ਨੇ ਵੀ ਉਹਦੀ ਨਕਲ ਕੀਤੀ।
ਥੋੜ੍ਹੀ ਹੀ ਦੇਰ ਮਗਰੋਂ ਇੱਕ ਗਰੁੜ ਨੇ, ਜਿਹੜਾ ਉਸ ਭੀੜ ਦੇ ਨਾਲ ਉੱਡ ਰਿਹਾ ਸੀ, ਵੇਖਿਆ ਕਿ ਦੂਰੋਂ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ। ਉਹਨੇ ਲੂੰਮੜੀ ਨੂੰ ਦੱਸਿਆ ਜਿਹੜੀ ਉੱਲੂ ਦੀ ਸਕੱਤਰ ਦੇ ਫ਼ਰਜ਼ ਅਦਾ ਕਰ ਰਹੀ ਸੀ।

‘‘ਦੇਵਤਾ!…ਅੱਗੇ ਖ਼ਤਰਾ ਏ।’’ ਲੂੰਮੜੀ ਨੇ ਬੜੇ ਆਦਰ ਨਾਲ ਉੱਲੂ ਦੀ ਸੇਵਾ ’ਚ ਬੇਨਤੀ ਕੀਤੀ।
‘‘ਚੰਗਾ।’’ ਉੱਲੂ ਨੇ ਹੈਰਾਨੀ ਨਾਲ ਕਿਹਾ।
‘‘ਕੀ ਤੁਸੀਂ ਕਿਸੇ ਖ਼ਤਰੇ ਤੋਂ ਭੈਅਭੀਤ ਨਹੀਂ ਹੁੰਦੇ?’’ ਲੂੰਮੜੀ ਨੇ ਬੇਨਤੀ ਕੀਤੀ।
‘‘ਖ਼ਤਰਾ! ਖ਼ਤਰਾ! ਕਿਹੜਾ ਖ਼ਤਰਾ?’’ ਉੱਲੂ ਨੇ ਪੁੱਛਿਆ।
ਟਰੱਕ ਬਹੁਤ ਨੇੜੇ ਆ ਪੁੱਜਿਆ ਸੀ ਪਰ ਉੱਲੂ ਬੇਖ਼ਬਰ ਉਸੇ ਪ੍ਰਕਾਰ ਸ਼ਾਨ ਨਾਲ ਜਾ ਰਿਹਾ ਸੀ। ਮਹਾਨ ਨੇਤਾ ਦੇ ਚੇਲੇ ਵੀ ਕਦਮ ਨਾਲ ਕਦਮ ਪੁੱਟਦੇ ਚੱਲ ਰਹੇ ਸਨ। ਅਜੀਬ ਸਮਾਂ ਸੀ। ‘‘ਵਾਹ…ਵਾਹ! ਸਾਡਾ ਨੇਤਾ ਬੁੱਧੀਮਾਨ ਤੇ ਚਲਾਕ ਹੀ ਨਹੀਂ, ਬਹੁਤ ਬਹਾਦਰ ਵੀ ਏ।’’ ਲੂੰਮੜੀ ਨੇ ਜ਼ੋਰ ਨਾਲ ਪੁਕਾਰਿਆ ਤੇ ਬਾਕੀ ਜਾਨਵਰ ਇਕਸੁਰ ਹੋ ਕੇ ਪੁਕਾਰ ਉੱਠੇ, ‘‘ਸਾਡਾ ਨੇਤਾ ਬੁੱਧੀਮਾਨ ਤੇ ਚਲਾਕ…।’’
ਅਚਾਨਕ ਟਰੱਕ ਆਪਣੀ ਪੂਰੀ ਰਫ਼ਤਾਰ ਨਾਲ ਉਨ੍ਹਾਂ ਨੂੰ ਮਿੱਧ ਕੇ ਲੰਘ ਗਿਆ। ਮਹਾਨ, ਬੁੱਧੀਮਾਨ ਤੇ ਚਲਾਕ ਨੇਤਾ ਦੇ ਨਾਲ ਉਹਦੇ ਮੂਰਖ ਚੇਲਿਆਂ ਦੀਆਂ ਲਾਸ਼ਾਂ ਦੂਰ-ਦੂਰ ਤਕ ਖਿੱਲਰੀਆਂ ਪਈਆਂ ਸਨ।
,
~ ਜੇਮਜ਼ ਥਰਬਰ

ਹਰਜੋਤ ਸਿੰਘ
70094 52602

👇Putin just made the move most leaders never dare“Our children will be born free.”Russia has officially purged the Roths...
26/10/2026

👇Putin just made the move most leaders never dare

“Our children will be born free.”

Russia has officially purged the Rothschild banking cartel from its territory.

Not a press release. A complete removal.

The first real strike at the financial heart of the New World Order.

We’ve already mapped the full structure of control that still runs most of the planet.

Our book “The Awakening Compass” shows you every layer of the system they refuse to challenge.

Grab your copy from this link: https://website.beacons.ai/whistleblower888 and see what actual independence looks like. 🫣

26/10/2026

ਦਾ Ai ਅਵਤਾਰ ਬਣਾਕੇ ਮੋਦੀ ਨੇ ਆਪਣੀ ਸਿਫ਼ਤ ਕਰਾਈ। ਜੱਦ ਬਾਬਾ ਜਿਉਂਦਾ ਸੀ, ਉਸਦੇ ਵਿਚਾਰ ਸੁਣੋ।

26/10/2026

ਰੱਬ ਮਿਲੇਗਾ ਨਹੀਂ। ਤੁਸੀਂ ਰੱਬ ਬਣ ਸਕਦੇ ਹੋ

Address

SARAI Road NEAR MAIN STARCH MILL GATE
Phagwara
144401

Opening Hours

Monday 8am - 4pm
Tuesday 8am - 4pm
Wednesday 8am - 4pm
Thursday 8am - 4pm
Friday 8am - 4pm
Saturday 8am - 4pm

Telephone

01824500200

Alerts

Be the first to know and let us send you an email when Techbrainz posts news and promotions. Your email address will not be used for any other purpose, and you can unsubscribe at any time.

Contact The Business

Send a message to Techbrainz:

Shortcuts

Share