Mangrha Telecom

Mangrha Telecom All Mobile Software, All Sim Card, Recharge, Mobile Acessaries

ਅੱਜ ਅੱਪਰਾ ਵਿਚ ਅੱਪਰਾ ਨਿਵਾਸੀਆਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਈ, ਜੋ ਇਕ ਅਜਾਦ ਗੇਟ ਤੋਂ ਡਿਸਪੈਂਸਰੀ ਵਾਲੇ ਰਸਤੇ ਨੂੰ ਬਣਾਉਣ ਦੀ ਸੀ ਜਿਸ ਲਈ ...
10/09/2024

ਅੱਜ ਅੱਪਰਾ ਵਿਚ ਅੱਪਰਾ ਨਿਵਾਸੀਆਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਈ, ਜੋ ਇਕ ਅਜਾਦ ਗੇਟ ਤੋਂ ਡਿਸਪੈਂਸਰੀ ਵਾਲੇ ਰਸਤੇ ਨੂੰ ਬਣਾਉਣ ਦੀ ਸੀ ਜਿਸ ਲਈ ਅੱਪਰਾ ਨਿਵਾਸੀਆਂ ਨੇ ਸਮੇਂ ਦੀਆਂ ਵੱਖ ਵੱਖ ਪੰਚਾਇਤਾਂ, ਸਰਕਾਰਾਂ ਅਤੇ ਲੀਡਰਾਂ ਤੱਕ ਪਹੁੰਚ ਕੀਤੀ ਗਈ, ਪਰ ਕਿਸੇ ਵੀ ਸਰਕਾਰ ਜਾਂ ਪੰਚਾਇਤਾਂ ਨੇ ਇਸ ਰਸਤੇ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਰਸਤੇ ਦੀ ਹਾਲਤ ਹੋਰ ਵੀ ਖਰਾਬ ਹੋ ਗਈ I ਹੁਣ ਵੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅੱਪਰਾ ਨਿਵਾਸੀਆਂ ਨੇ ਇਸ ਰਸਤੇ ਨੂੰ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਲੋਕਲ ਲੀਡਰਾਂ ਤੱਕ ਪਹੁੰਚ ਕੀਤੀ ਤਾਂ ਉਹਨਾਂ ਨੇ ਇਸ ਸਬੰਧੀ ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੰਚਾਇਤ ਪ੍ਰਬੰਧਕ ਮੁਹੰਮਦ ਜੈਦ ਅਤੇ ਪੰਚਾਇਤ ਸੈਕਟਰੀ ਸੁਰਜੀਤ ਸਿੰਘ ਨੂੰ ਇਸ ਰਸਤੇ ਨੂੰ ਜਲਦ ਤੋਂ ਜਲਦ ਬਣਾਉਣ ਲਈ ਕਿਹਾ ਅਤੇ ਇਸ ਹੁਕਮ ਤੇ ਅਮਲ ਕਰਦੇ ਹੋਏ ਪੰਚਾਇਤ ਸੈਕਟਰੀ ਸੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਾਲ ਲੈ ਕੇ ਇਸ ਰਸਤੇ ਨੂੰ ਬਣਾਉਣ ਦਾ ਉਦਘਾਟਨ ਕੀਤਾ ਇਸ ਮੌਕੇ ਸਮੂਹ ਅੱਪਰਾ ਨਿਵਾਸੀਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ, ਹਲਕਾ ਇੰਚਾਰਜ ਫਿਲੌਰ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਲੋਕਲ ਲੀਡਰਾਂ ਦਾ ਧੰਨਵਾਦ ਕੀਤਾ I ਇਸ ਮੌਕੇ ਪੰਚਾਇਤ ਸੈਕਟਰੀ ਸੁਰਜੀਤ ਸਿੰਘ, ਜਤਿੰਦਰ ਸਿੰਘ ਕਾਲਾ ਯੂਥ ਵਾਇਸ ਪ੍ਰਧਾਨ ਜਲੰਧਰ, ਕੇਸਰ ਰਾਮ ਮੈਂਗੜਾ ਬਲਾਕ ਇੰਚਾਰਜ ਫਿਲੌਰ, ਬਲਵੀਰ ਛੋਕਰ ਬਲਾਕ ਇੰਚਾਰਜ ਫਿਲੌਰ, ਤਜਿੰਦਰ ਲਾਲੀ ਅੱਪਰਾ, ਹਰਮੇਸ਼ ਲਾਲ ਮੇਸ਼ੀ ਅੱਪਰਾ, ਦਵਿੰਦਰ ਸਿੰਘ ਅੱਪਰਾ, ਮਾਸਟਰ ਬਲਵੀਰ ਸਿੰਘ ਅੱਪਰਾ, ਦੇਸ ਰਾਜ ਅੱਪਰਾ, ਗੋਲਡੀ ਦਾਦਰਾ ਅੱਪਰਾ, ਕੁਲਵਿੰਦਰ ਸਿੰਘ ਲੋਹਗੜ੍ਹ ਅਤੇ ਸਮੂਹ ਦੁਕਾਨਦਾਰ ਹਾਜਰ ਸਨ I

Ki Ho Sakda Dasso Chak Sahbu Walio
30/08/2024

Ki Ho Sakda Dasso Chak Sahbu Walio

ਨਿੰਮ ਦਾ ਰੁੱਖ 55 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੈ। ਸਿਰਫ਼ ਇੱਕ 12-ਫੁੱਟ ਦਾ ਰੁੱਖ 3 AC...
30/05/2024

ਨਿੰਮ ਦਾ ਰੁੱਖ 55 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੈ। ਸਿਰਫ਼ ਇੱਕ 12-ਫੁੱਟ ਦਾ ਰੁੱਖ 3 AC ਏਅਰ ਕੰਡੀਸ਼ਨਰ ਜਿੰਨਾ ਕੂਲਿੰਗ ਪੈਦਾ ਕਰਦਾ ਹੈ।
ਰੁੱਖ ਜੀਵਨ ਹਨ
ਰੁੱਖ ਇੱਕ ਕੀਮਤੀ ਸੰਪਤੀ ਹਨ ਇੱਕ ਰੁੱਖ ਲਗਾਓ.
ਜਾਨ ਬਚਾਓ------

26/02/2023
New Products at Mangrha Telecom Apra
26/02/2023

New Products at Mangrha Telecom Apra

Type C Data Cable 150 Only
11/06/2022

Type C Data Cable 150 Only

ਬਲੂਟੁੱਥ ਹੈਡਫੋਨ ਸਿਰਫ 350 ਰੁਪਏ
11/06/2022

ਬਲੂਟੁੱਥ ਹੈਡਫੋਨ ਸਿਰਫ 350 ਰੁਪਏ

Mobile Charging Cable at 50 rs only
02/03/2022

Mobile Charging Cable at 50 rs only

Headphone only 120 Rs.
02/03/2022

Headphone only 120 Rs.

Best Quality Product and Less Price
03/11/2020

Best Quality Product and Less Price

Address

Chak Sahbu Road
Apra
144416

Opening Hours

Monday 8am - 9pm
Tuesday 8am - 9pm
Wednesday 8am - 9pm
Thursday 8am - 9pm
Friday 8am - 9pm
Saturday 8am - 9pm
Sunday 8am - 9pm

Telephone

+918968638039

Alerts

Be the first to know and let us send you an email when Mangrha Telecom posts news and promotions. Your email address will not be used for any other purpose, and you can unsubscribe at any time.

Contact The Business

Send a message to Mangrha Telecom:

Share