26/08/2026
🚨📢ਇਸ਼ਤਿਹਾਰ ਨੰਬਰ 04/2026🚨📢
👉ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਗਰੁੱਪ ਡੀ( ਸੇਵਾਦਾਰ, ਸਫਾਈ ਸੇਵਕ ਆਦਿ) ਦੀਆਂ 1401 ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 25/08/2026 ਤੋਂ 04/09/2026 ਹੈ।
👉ਜਿਹਨਾਂ ਵਿਦਿਆਰਥੀਆਂ ਨੇ ਦੱਸਵੀਂ ਪੱਧਰ ਦੀ ਪ੍ਰੀਖਿਆ ਪਾਸ ਕੀਤੀ ਹੈ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
👉ਹੋਰ ਜਾਣਕਾਰੀ ਲਈ ਕਮੈਂਟ💬 ਕਰੋ
ਧੰਨਵਾਦ
ਪੋਸਟ ਨੂੰ ਸ਼ੇਅਰ ਜ਼ਰੂਰ ਕਰੋ।
Teji internet cafe