SohaL Communication Kharar

SohaL Communication Kharar CSC Common Service Center
Govt.

Document Centre
Aadhar Card | Pan card | Voter card | Passport | Driving Licence | Ayushman Card | Eshram card | Vehicle insurance | PSEB Certificate | Senior Citizen Card | Abha Health Card | RC Transfer | Online job form filling | @09855439123 service available like
Ayushman Card
Pan Card
Passport
Aadhaar Card
Life Certificate
Electricity Bill
Water Bill
Vahicle Insurance
many more services available.

Punjab Group D recruitment 2026ਪੋਸਟਾਂ: ਸੇਵਾਦਾਰ (Peon) ਅਤੇ ਚੌਂਕੀਦਾਰ (Chowkidar)ਮੁੰਡੇ, ਕੁੜੀਆਂ ਤੇ EX-MAN ਫਾਰਮ ਭਰ ਸਕਦੇ ਹਨ 🎓ਵ...
25/08/2026

Punjab Group D recruitment 2026
ਪੋਸਟਾਂ: ਸੇਵਾਦਾਰ (Peon) ਅਤੇ ਚੌਂਕੀਦਾਰ (Chowkidar)

ਮੁੰਡੇ, ਕੁੜੀਆਂ ਤੇ EX-MAN ਫਾਰਮ ਭਰ ਸਕਦੇ ਹਨ

🎓ਵਿਦਿਅਕ ਯੋਗਤਾ: 10ਵੀਂ ਪਾਸ (ਪੰਜਾਬੀ ਵਿਸ਼ੇ ਨਾਲ)
💰 ਫੀਸ ਦਾ ਵੇਰਵਾ

ਜਨਰਲ ਸ਼੍ਰੇਣੀ: ₹400/-
BC/SC/EWS ਸ਼੍ਰੇਣੀ: ₹300/-

*ਆਖਰੀ ਮਿਤੀ: 27 August, 2026*

📍 ਫਾਰਮ ਭਰਵਾਉਣ ਲਈ ਸੰਪਰਕ ਕਰੋ:
*SOHAL CSC KHARAR*
M. 098554 39123

ਰਾਸ਼ਨ ਕਾਰਡ ਲਈ ਲੋੜੀਂਦੇ ਦਸਤਾਵੇਜ਼1. ਸਾਰੇ ਪਰਿਵਾਰ ਦੇ ਅਧਾਰ ਕਾਰਡ.2. ਸਾਰੇ ਪਰਿਵਾਰ ਦੀ ਇੱਕ ਇੱਕ ਸਿੰਗਲ ਫੋਟੋ.3. ਸਾਰੇ ਪਰਿਵਾਰ ਦੀ ਇਕੱਠੀ ਗ...
24/07/2026

ਰਾਸ਼ਨ ਕਾਰਡ ਲਈ ਲੋੜੀਂਦੇ ਦਸਤਾਵੇਜ਼

1. ਸਾਰੇ ਪਰਿਵਾਰ ਦੇ ਅਧਾਰ ਕਾਰਡ.
2. ਸਾਰੇ ਪਰਿਵਾਰ ਦੀ ਇੱਕ ਇੱਕ ਸਿੰਗਲ ਫੋਟੋ.
3. ਸਾਰੇ ਪਰਿਵਾਰ ਦੀ ਇਕੱਠੀ ਗਰੁੱਪ ਫੋਟੋ.
4. ਸਾਰੇ ਪਰਿਵਾਰ ਦੇ ਵੋਟਰ ਕਾਰਡ ਤੇ ਬੱਚਿਆਂ ਦੇ ਜਨਮ ਸਰਟੀਫਿਕੇਟ.
5. ਬਿਜਲੀ ਦਾ ਬਿਲ ਨਵਾ.
6. ਗੈਸ ਦੀ ਕਾਪੀ.
7. ਜਾਤੀ ਸਰਟੀਫਿਕੇਟ ਮੁੱਖ ਔਰਤ ਦਾ.
8. ਮੋਬਾਈਲ ਨੰਬਰ ਜੌ ਮੁੱਖ ਔਰਤ ਦੇ ਅਧਾਰ ਕਾਰਡ ਚ ਲਿੰਕ ਹੈ.
9. ਈ ਸ਼ਰਮ ਕਾਰਡ.

ਜਿਹਨਾਂ ਕੋਲ ਇਹ ਸਾਰੇ ਡਾਕੂਮੈਂਟ ਪੂਰੇ ਹਨ ਉਹ ਹੀ ਸਾਡੇ ਨਾਲ ਰਾਸ਼ਨ ਕਾਰਡ ਬਾਰੇ ਗੱਲ ਕਰਨ।

​ਕਿਰਪਾ ਕਰਕੇ ਵਾਰ-ਵਾਰ ਫੋਨ ਕਰਕੇ ਪ੍ਰੇਸ਼ਾਨ ਨਾ ਕਰੋ। ਦਸਤਾਵੇਜ਼ ਉੱਪਰ ਦੱਸੇ ਗਏ ਹਨ।

ਨੋਟ : ​ਸਾਡਾ ਕੰਮ ਸਿਰਫ ਰਾਸ਼ਨ ਕਾਰਡ ਅਪਲਾਈ ਕਰਨ ਦਾ ਹੈ। ਰਾਸ਼ਨ ਕਾਰਡ ਬਣੇਗਾ ਜਾਂ ਨਹੀਂ, ਇਸ ਦੀ ਕੋਈ ਜ਼ਿੰਮੇਵਾਰੀ ਸਾਡੀ ਨਹੀਂ ਹੈ।

*ਨਵੇਂ ਰਾਸ਼ਨ ਕਾਰਡ ਅਤੇ ਪੁਰਾਣੇ ਰਾਸ਼ਨ ਕਾਰਡ ਵਿੱਚ ਨਾਮ ਦਰਜ ਕਰਵਾਉਣ ਦਾ ਸਰਕਾਰ ਵੱਲੋਂ ਵਿੱਚ ਫਾਰਮ ਫਾਰਮ ਭਰਨੇ ਸ਼ੁਰੂ ਹੋ ਗਏ ਹਨ।M. 098554 3...
22/07/2026

*ਨਵੇਂ ਰਾਸ਼ਨ ਕਾਰਡ ਅਤੇ ਪੁਰਾਣੇ ਰਾਸ਼ਨ ਕਾਰਡ ਵਿੱਚ ਨਾਮ ਦਰਜ ਕਰਵਾਉਣ ਦਾ ਸਰਕਾਰ ਵੱਲੋਂ ਵਿੱਚ ਫਾਰਮ ਫਾਰਮ ਭਰਨੇ ਸ਼ੁਰੂ ਹੋ ਗਏ ਹਨ।
M. 098554 39123

ਅੱਜ ਹੀ ਆਪਣੀ ਬੈਂਕ ਵਿੱਚ ਜਾ ਕੇ DBT Seeding ਕਰਵਾਓ ਜਾਂ ਆਪਣੇ ਨੇੜੇ ਦੇ Suvidha Cafe / CSC Center ਤੋਂ ਵੀ ਕਰਵਾ ਸਕਦੇ ਹੋ।SohaL Commu...
24/06/2026

ਅੱਜ ਹੀ ਆਪਣੀ ਬੈਂਕ ਵਿੱਚ ਜਾ ਕੇ DBT Seeding ਕਰਵਾਓ ਜਾਂ ਆਪਣੇ ਨੇੜੇ ਦੇ Suvidha Cafe / CSC Center ਤੋਂ ਵੀ ਕਰਵਾ ਸਕਦੇ ਹੋ।
SohaL Communication Kharar @ 9855439123

📢 ਕੀ ਤੁਹਾਨੂੰ ਵੀ ਨਹੀਂ ਆਇਆ 1 ਰੁਪਏ ਵਾਲਾ ਮੈਸੇਜ 1000-1500 ਵਾਲੀ ਸਕੀਮ ਦਾ?

✅ DBT Seeding ਹੋਣ ਨਾਲ ਸਕੀਮ ਦਾ ਲਾਭ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਆਵੇਗਾ।

⚠️ ਦੇਰੀ ਨਾ ਕਰੋ, ਅੱਜ ਹੀ ਆਪਣਾ ਸਟੇਟਸ ਚੈੱਕ ਕਰੋ ਅਤੇ DBT Seeding ਕਰਵਾਓ।

AadhaarLink DirectBenefitTransfer PunjabUpdate SuvidhaCafe CSC GovernmentScheme 1000Scheme 1500Scheme PunjabNews BeneficiaryUpdate SchemeAlert

23/06/2026

ਮੁੱਖ ਮੰਤਰੀ ਸਿੰਘ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਦੇ ਬਜ਼ੁਰਗਾਂ ਲਈ ਇੱਕ ਸਨਮਾਨਜਨਕ, ਸੁਰੱਖਿਅਤ ਅਤੇ ਸਿਹਤਮੰਦ ਜੀਵਨ ਯਕੀਨੀ ਬਣਾਉਣ ਲਈ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ। ਵਿੱਤੀ ਸਾਲ 2025-26 ਦੌਰਾਨ, ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ-ਵੱਖ ਭਲਾਈ, ਸਿਹਤ ਸੰਭਾਲ, ਜਾਗਰੂਕਤਾ ਅਤੇ ਸਮਾਜਿਕ ਸ਼ਮੂਲੀਅਤ ਦੀਆਂ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਭਾਗੀਦਾਰੀ ਅਤੇ ਸ਼ਮੂਲੀਅਤ ਦਾ ਅੰਕੜਾ 1.11 ਲੱਖ ਤੋਂ ਵੱਧ ਰਿਕਾਰਡ ਕੀਤਾ ਗਿਆ ਹੈ, ਜੋ ਕਿ ਬਜ਼ੁਰਗਾਂ ਦੇ ਸਰਗਰਮ ਅਤੇ ਸਿਹਤਮੰਦ ਜੀਵਨ ਪ੍ਰਤੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਹੈ ਕਿ ਬਜ਼ੁਰਗਾਂ ਦੀ ਭਲਾਈ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿਹਤ ਸੇਵਾਵਾਂ, ਸਮੁਦਾਇਕ ਭਾਈਵਾਲੀ ਪ੍ਰੋਗਰਾਮਾਂ, ਜਾਗਰੂਕਤਾ ਮੁਹਿੰਮਾਂ ਅਤੇ ਸਹਾਇਤਾ ਪ੍ਰਣਾਲੀਆਂ ਰਾਹੀਂ ਸਰਕਾਰ ਇੱਕ ਅਜਿਹਾ ਮਾਹੌਲ ਸਿਰਜਣ ਲਈ ਕੰਮ ਕਰ ਰਹੀ ਹੈ ਜਿੱਥੇ ਹਰ ਬਜ਼ੁਰਗ ਨਾਗਰਿਕ ਸਤਿਕਾਰ, ਸੁਰੱਖਿਆ ਅਤੇ ਸਮਾਜਿਕ ਤੌਰ 'ਤੇ ਜੁੜਿਆ ਹੋਇਆ ਮਹਿਸੂਸ ਕਰੇ।
…..
Under the visionary leadership of Chief Minister Bhagwant Singh Mann, the Punjab Government continues to take significant strides towards ensuring a dignified, secure and healthy life for senior citizens across the State. During the financial year 2025-26, more than 1.11 lakh beneficiary engagements were recorded through various welfare, healthcare, awareness and social participation initiatives for the elderly, reflecting the Government’s unwavering commitment to promoting active and healthy ageing. Sharing this information, Social Security, Women and Child Development Minister Dr. Baljit Kaur said that the welfare of senior citizens remains one of the Punjab Government’s foremost priorities. She stated that through healthcare services, community engagement programmes, awareness campaigns and support mechanisms, the Government is creating an environment where every elderly citizen feels respected, protected and socially connected.


23/06/2026

ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 24 ਜੂਨ, 2026 ਨੂੰ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ “ਐੱਨ.ਆਰ.ਆਈ. ਮਿਲਣੀ 2026” ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਕਿਹਾ ਹੈ ਕਿ ਇਹ ਸਮਾਗਮ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਆਪਣੇ ਸੰਬੰਧ ਹੋਰ ਮਜ਼ਬੂਤ ਕਰਨ ਅਤੇ ਗੈਰ-ਨਿਵਾਸੀ ਭਾਰਤੀਆਂ (ਐੱਨ.ਆਰ.ਆਈਜ਼) ਨੂੰ ਦਰਪੇਸ਼ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦਾ ਹਿੱਸਾ ਹੈ।
….
Punjab NRI Affairs Minister Dr. Ravjot Singh said that the Chief Minister Bhagwant Singh Mann led Punjab Government will organize "NRI Milni" on June 24, 2026 at Amity University, Mohali. Divulging further details, the Cabinet Minister said that this event is being organized as part of the Punjab Government's continued commitment to strengthening its engagement with the global Punjabi diaspora and ensuring the timely resolution of issues faced by Non-Resident Indians (NRIs).




#ਪੰਜਾਬ_ਸਰਕਾਰ

ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਹੋਰ ਪੱਛੜੀਆਂ ਸ਼੍ਰੇਣੀਆਂ ...
23/06/2026

ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਨੌਜਵਾਨਾਂ ਲਈ ਕਰੀਅਰ ਦੇ ਮੌਕਿਆਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪ੍ਰੋਬੇਸ਼ਨਰੀ ਅਫ਼ਸਰ (ਬੈਂਕ) ਅਤੇ ਅਸਿਸਟੈਂਟ ਐਡਮਿਨਿਸਟ੍ਰੇਟਿਵ ਅਫ਼ਸਰ ਪ੍ਰੀਖਿਆ-2026 ਲਈ ਮੁਫ਼ਤ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ। ਇਸ ਪਹਿਲ ਨਾਲ ਯੋਗ ਉਮੀਦਵਾਰ ਮਹਿੰਗੀਆਂ ਕੋਚਿੰਗ ਫ਼ੀਸਾਂ ਦੇ ਬੋਝ ਤੋਂ ਬਿਨਾਂ ਪ੍ਰਮੁੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਯੋਗਤਾ, ਦਾਖ਼ਲਾ ਪ੍ਰਕਿਰਿਆ ਅਤੇ ਹੋਰ ਜਾਣਕਾਰੀ ਲਈ ਉਮੀਦਵਾਰ www.welfare.punjab.gov.in ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ।
…..
Social Security, Women and Child Development Minister Dr. Baljit Kaur said that with the objective of expanding career opportunities for youth belonging to Scheduled Castes (SC), Other Backward Classes (OBC) and Minority Communities, the Punjab Government has announced free coaching for the Probationary Officer (Bank) and Assistant Administrative Officer (LIC/GIC) Examinations-2026. This initiative will enable eligible candidates to prepare for these prestigious competitive examinations without the burden of expensive coaching fees. For eligibility criteria, admission procedure and other details, candidates may visit the Punjab Welfare Department’s website at www.welfare.punjab.gov.in.




#ਪੰਜਾਬ_ਸਰਕਾਰ

Address

Sohal Communication Kharar
Kharar
140301

Alerts

Be the first to know and let us send you an email when SohaL Communication Kharar posts news and promotions. Your email address will not be used for any other purpose, and you can unsubscribe at any time.

Contact The Business

Send a message to SohaL Communication Kharar:

Shortcuts

Share