03/10/2026
ਹੁਣ ਬੈਂਕਾਂ ਦੀਆਂ ਲੰਬੀਆਂ ਕਤਾਰਾਂ ਤੋਂ ਪਾਓ ਛੁਟਕਾਰਾ!
ਸਰਕਾਰ ਵੱਲੋਂ "ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ" ਅਤੇ "ਬੁਢਾਪਾ ਪੈਨਸ਼ਨ" ਦੇ ਪੈਸੇ ਬੈਂਕ ਖਾਤਿਆਂ ਵਿੱਚ ਆ ਚੁੱਕੇ ਹਨ।
ਪੈਸੇ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਲਈ ਹੁਣ ਬੈਂਕਾਂ ਵਿੱਚ ਘੰਟਿਆਂ ਬੱਧੀ ਖੜ੍ਹੇ ਹੋਣ ਦੀ ਲੋੜ ਨਹੀਂ। ਅੱਜ ਹੀ ਆਓ ਸਮਾਰਟ ਜ਼ੋਨ ਅਤੇ ਬਾਇਓਮੈਟ੍ਰਿਕ (ਅੰਗੂਠਾ ਲਗਾ ਕੇ) ਰਾਹੀਂ ਸਿਰਫ਼ ਕੁਝ ਹੀ ਮਿੰਟਾਂ ਵਿੱਚ ਆਪਣੇ ਪੈਸੇ ਪ੍ਰਾਪਤ ਕਰੋ।
ਸਾਰੇ ਬੈਂਕਾਂ ਵਿੱਚੋਂ ਪੈਸੇ ਕਢਵਾਉਣ ਅਤੇ ਜਮ੍ਹਾਂ ਕਰਨ ਦੀ ਸੁਵਿਧਾ
ਬੈਲੈਂਸ ਚੈੱਕ ਅਤੇ ਮਿੰਨੀ ਸਟੇਟਮੈਂਟ
ਬਿਨਾਂ ਕਿਸੇ ਲੰਬੀ ਲਾਈਨ ਜਾਂ ਖੱਜਲ-ਖ਼ੁਆਰੀ ਦੇ
📍 SMART ZONE
ਸੈਦਪੁਰ ਰੋਡ, ਸ਼ਾਹਕੋਟ (ਨੇੜੇ ਚੋਪੜਾ ਹਸਪਤਾਲ)
📞 ਸੰਪਰਕ ਕਰੋ: 73077-01010