ღღ•ਇਸ਼ਕ ਇਬਾਦਤ ਰੱਬ ਦੀ•ღღ

ღღ•ਇਸ਼ਕ ਇਬਾਦਤ ਰੱਬ ਦੀ•ღღ ਇਸ਼ਕ ਇਬਾਦਤ ਰੱਬ ਦੀ ਏ,ਸਮਝੀ ਨਾ ਇਹਨੂੰ ਖੇਡ ਸ?

♥ only for True lovers, n for those who believes in true love ♥

•°*”˜˜ ”*°•.ƸӜƷ ♥ » • » « • « ♥ ƸӜƷ.•°*”˜˜”*°•...ਅੱਜ-ਕੱਲ ਦੇ ਮੁੰਡੇ-ਕੁੜੀਆਂ ਰੋਜ ਨਵਾਂ ਦਿਲਦਾਰ ਲੱਭਦੇ ਨੇ, ..ਰੁੱਸ ਜਾਵੇ ਜੇਕਰ ਇੱਕ ਕੋਈ, ਦੂਜੇ ਦਿਨ ਨਵਾ ਪਿਆਰ ਲੱਭਦੇ ਨੇ,..........ਪਿਆਰ-ਪਿਆਰ ਹਰ ਕੋਈ ਆਖੀ ਜਾਵੇ, ........ਚਿਹਰੇ ਦੀ ਪਸੰਦ ਨੂੰ ਲੋਕੀਂ ਪਿਆਰ ਸਮਝਦੇ ਨੇ,.........ਓਹ ਲੋਕੋ ਇਸ਼ਕ ਇਬਾਦਤ ਰੱਬ ਦੀ ਏ, .....ਦਿਲਾਂ ਨਾਲ ਖੇਡਣ ਨੂੰ ਲੋਕੀਂ ਪਿਆਰ ਸਮਝਦੇ ਨੇ,

.........ਰੂਹਾਂ ਮਿਲਣ ਦੀ ਗੱਲ ਤਾਂ ਦੂਰ ਬੜੀ ਏ, .....ਸਰੀਰਕ ਅਕਰਸ਼ਣ ਨੂੰ ਲੋਕੀਂ ਪਿਆਰ ਸਮਝਦੇ ਨੇ,........ਅੱਜ-ਕੱਲ ਦਾ ਪਿਆਰ ਤਾਂ ਗਲ੍ਹੀ-ਬਜ਼ਾਰੀ ਵਿਕਦਾ ਏ,....ਇਕ ਦੂਜੇ ਨੂੰ ਬਸ ਤੋਹਫ਼ੇ ਦੇਣ ਨੂੰ ਲੋਕੀਂ ਪਿਆਰ ਸਮਝਦੇ ਨੇ, .......ਹੁੰਦਾ ਕੀ ਏ ਪਿਆਰ ਕਿਸੇ ਨੂੰ ਕੱਖ ਵੀ ਪਤਾ ਨਾ, .......ਫੋਨ ਨੰ: ਵਟਾਉਣ ਨੂੰ ਲੋਕੀਂ ਪਿਆਰ ਸਮਝਦੇ ਨੇ, ..ਇਸ਼ਕ ਇਬਾਦਤ ਰੱਬ ਦੀ ਏ,ਸਮਝੀ ਨਾ ਇਹਨੂੰ ਖੇਡ ਸੱਜਣਾ, ...ਇਸ ਇਸ਼ਕ ਦੀਆਂ ਰਾਹਾਂ ਧੁਰ ਦਰਗਾਹ ਤਕ ਜਾਂਦੀਆਂ ਨੇ, ....ਪਰ ਅੱਜ-ਕੱਲ ਦੇ ਲੋਕੀਂ ਇਸ ਨੂੰ ਮਜਾਕ ਸਮਝਦੇ ਨੇ.......!
•°*”˜˜ ”*°•.ƸӜƷ ♥ » • » « • « ♥ ƸӜƷ.•°*”˜˜”*°•


CopyRights©..
®All Rights reserved...

Luv hurtz
02/27/2016

Luv hurtz

09/02/2014

Our fan of the week is... Jot Mehra! Congratulations. To get picked as our next fan of the week, post on our wall or comment / like other posts and we might just pick you.

08/26/2014

Our fan of the week is... Aman Sandhu! Congratulations. To get picked as our next fan of the week, post on our wall or comment / like other posts and we might just pick you.

08/19/2014

Our fan of the week is... Anonomóus Kalér! Congratulations. To get picked as our next fan of the week, post on our wall or comment / like other posts and we might just pick you.

Jindgi 'ch jittn da shonk c rakhde pr tere ton haarn piche v koi majboori c,Sharat hundi tan sab kuj waar k v jit lainde...
08/08/2014

Jindgi 'ch jittn da shonk c rakhde pr tere ton haarn piche v koi majboori c,

Sharat hundi tan sab kuj waar k v jit lainde pr tere jittn lai meri haar jruri c,

ਜਿੰਦਗੀ ਚ ਜਿਤਣ ਦਾ ਸ਼ੌਂਕ ਸੀ ਰਖਦੇ ਪਰ ਤੇਰੇ ਤੋਂ ਹਾਰਨ ਪਿਛੇ ਵੀ ਕੋਈ ਮਜਬੂਰੀ ਸੀ .

ਸ਼ਰਤ ਹੁੰਦੀ ਤਾਂ ਸਬ ਕੁਝ ਵਾਰ ਕੇ ਵੀ ਜਿਤ ਲੈਂਦੇ ਪਰ ਤੇਰੇ ਜਿਤਣ ਲਈ ਮੇਰੀ ਹਾਰ ਜਰੂਰੀ ਸੀ.

08/07/2014

Good Night Frndz. Hun tk jinne v post pics Likes kite, ohna lai thnkew so much :)

I feel alone.

creativity :D
08/07/2014

creativity :D

08/07/2014

ਤੇਰੀ ਰਜ਼ਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,....ਚੁਲ੍ਹੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ.....
Teri Rzaa naal raat din chalde ne maalka,..chulhe chiraag te sive balde ne maalka,

ਮੈ ਗਲਤ ਸੀ, ਗਲਤ ਹਾਂ, ਕੁਝ ਠੀਕ ਬਖ਼ਸ਼ ਦੇ,..ਆਪਣੀ ਰਜ਼ਾ ਵਿਚ ਰਹਿਣ ਦੀ ਤੌਫੀਕ ਬਖ਼ਸ਼ ਦੇ
main glt c, glt haan, kuj theek bakhash de,..apni rzaa vich rehn di taufeek bakhash de...

08/06/2014

ਲਿਖਿਆ ਸਫਰ ਮੁਕਾਈ ਜਾਨੇ ਆ__,
ਦਿਲ ਤੇ ਹਿਜਰ ਹੰਢਾਈ ਜਾਨੇ ਆ__,

ਹੌਲੀ-ਹੌਲੀ ਛੱਡ ਜਾਵਾਂਗੇ,,ਪੀੜਾਂ ਦੇ ਕਈ ਸ਼ਹਿਰਾਂ ਨੂੰ__,
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ__,

★________________________________________

Likhea Safar Mukai Jaane AA__,
Dil Te Hijar Handai Jaane AA__,

Holi Holi Chad Javange,, Peera De Kayi Shehra Nu__,
Loon Dia Sadka Te Tur paye Le Ke Jakhmi Paira Nu__,

08/05/2014

Our fan of the week is... Saini Neel! Congratulations. To get picked as our next fan of the week, post on our wall or comment / like other posts and we might just pick you.

`Darpoke ne oh lok jo soch k Pyaar krde ne,`Badnaam hon lai Honsla chahida _
08/05/2014

`Darpoke ne oh lok jo soch k Pyaar krde ne,

`Badnaam hon lai Honsla chahida _

Address

Manhattan, KS

Website

Alerts

Be the first to know and let us send you an email when ღღ•ਇਸ਼ਕ ਇਬਾਦਤ ਰੱਬ ਦੀ•ღღ posts news and promotions. Your email address will not be used for any other purpose, and you can unsubscribe at any time.

Share

Category